Skip to content

“ਅੰਗਾਰਾਂ ਤੇ ਤੁਰਨਾ ਪੈਂਦਾ ਹੈ। ਬਣ ਮਿੱਟੀ ਖੁਰਨਾ ਪੈਂਦਾ ਏ। ਜੇ ਅਵਾਜ ਹੈ ਬਣਨਾ ਸੱਚ ਦੀ ਦਰਦ ਡੁੰਘੇਰਾ ਜਰਨਾ ਪੈਂਦਾ ਏ” ਜਿੰਦਗੀ ਦਾ ਅਸਲ ਮਜ਼ਾ ਹੀ ਸੰਘਰਸ਼ ਵਿੱਚ ਹੈ, ਬਿੰਨਾਂ ਸੰਘਰਸ਼ ਜਿੰਦਗੀ ਦਾ ਨਾਮ ਜਿਉਣਾਂ ਨਹੀਂ ਸਿਰਫ ਕੱਟਣਾ ਹੁੰਦਾਂ। ਇਨਸਾਨ ਉਹੀ ਹੈ ਜੋ ਮੁਸੀਬਤਾਂ ਨੂੰ ਹੋਂਸਲੇ ਨਾਲ ਨਾਂ ਸਿਰਫ ਜਿਵੇ ਬਲਕਿ ਲੋਕਾਂ ਲਈ ਮਿਸਾਲ ਬਣਕੇ ਜੀਵੇ। ਜਦੋਂ ਵੀ ਜਿੰਦਗੀ ਮੁਸ਼ਕਿਲਾਂ ਤੇ ਸੰਘਰਸ਼ ਦੇ ਦੋਰ ਚ ਗੁਜਰੇ ਤਾਂ ਸਮਝ ਲੈਣਾਂ ਤੁਸੀ ਸਫਲਤਾਂ ਦਾ ਰਾਹ ਤੇ ਹੋ।। ਇਹ ਜਿੰਦਗੀ ਸਾਡੀ ਹੀ ਸੋਚ ਦਾ ਨਤੀਜਾ ਜਦੋਂ ਸੋਚ ਨੂੰ ਸਕਾਰਤਮਕ ਪਾਸੇ ਲੈਜੋਗੇ ਤਾਂ ਯਕੀਨ ਮਨਣਾ “ਜਿੱਤ ਯਕੀਨੀ” ਹੈ। ਇਸ ਲਈ ਅਸੀ ਜਿੱਤਾਂਗੇ ਜਰੂਰ ਜੰਗ ਜਾਰੀ ਰਖਿਉ।